Archive

Pages

Showing posts with label ਦੇਰ ਰਾਤ ਖਾਣ ਨਾਲ ਵਧ ਸਕਦੈ ਮੋਟਾਪਾ. Show all posts
Showing posts with label ਦੇਰ ਰਾਤ ਖਾਣ ਨਾਲ ਵਧ ਸਕਦੈ ਮੋਟਾਪਾ. Show all posts

ਦੇਰ ਰਾਤ ਖਾਣ ਨਾਲ ਵਧ ਸਕਦੈ ਮੋਟਾਪਾ

ਇਹ ਪਤਾ ਹੈ ਕਿ ਫੈਟ ਯੁਕਤ ਭੋਜਨ ਕਰਨ ਨਾਲ ਤੁਸੀਂ ਮੋਟੇ ਹੋ ਸਕਦੇ ਹੋ। ਹੁਣ ਭਾਰਤੀ ਖੋਜਕਾਰਾਂ ਦੀ ਅਗਵਾਈ ਵਿਚ ਕੀਤੇ ਗਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਨੂੰ ਦੇਰ ਨਾਲ ਭੋਜਨ ਕਰਨ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਕੈਲੀਫੋਰਨੀਆ ਵਿਚ ਸਾਲਕ ਇੰਸਟੀਚਿਊਟ ਫਾਰ ਬਾਇਓਲਾਜੀਕਲ ਸਟਡੀਜ਼ ਨੇ ਪਾਇਆ ਕਿ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਜਾਂ ਦੇਰ ਰਾਤ ਫਿਲਮ ਦੇਖਣ ਦੌਰਾਨ ਜਦੋਂ ਅਸੀਂ ਖਾਂਦੇ ਹਾਂ ਤਾਂ ਇਸ ਨਾਲ ਮੋਟਾਪਾ ਵਧਣ ਦੀ ਸੰਭਾਵਨਾ ਹੁੰਦੀ ਹੈ। ਅਧਿਐਨ ਕਰਨ ਵਾਲੇ ਸਹਾਇਕ ਪ੍ਰੋਫੈਸਰ ਡਾ. ਸਚਿਤਾਨੰਦਨ ਪਾਂਡਾ ਨੇ ਕਿਹਾ ਕਿ ਦਿਨ ਦੇ ਕੁਝ ਸਮੇਂ ਅੰਤੜੀ ਅਤੇ ਮਾਸਪੇਸ਼ੀਆਂ ਕੰਮ ਕਰਨ ਵਿਚ ਰੁੱਝੀਆਂ ਹੁੰਦੀਆਂ ਹਨ ਜਦਕਿ ਹੋਰ ਸਮੇਂ ਵਿਚ ਉਹ ਸੁਸਤ ਅਵਸਥਾ ਵਿਚ ਹੁੰਦੀਆਂ ਹਨ।

VISION SOLUTIONS

Harpreet Singh
9463694008